Fake Call and Fraud Alertਫਰਜ਼ੀ ਕਾਲ ਅਤੇ ਧੋਖਾਧੜੀ ਸਾਵਧਾਨੀ (Fake Call & Fraud Alert)
Fake Call and Fraud Alert +08645596175 +08213809451 +[PHONE] +08040293693 +07347013398 +08645585051 +09971469368 +02231282122 +08323820523 +08913868976 +04031324701 +07971646617 +[PHONE] +08645596175 Repeated fake calls are coming from these numbers, where people are being deceived with promises of lottery, loans, or prizes, or by impersonating bank officials. Please be cautious of these numbers and do not share any personal or bank information (such as OTP) with anyone. I myself have been receiving calls from these numbers, with offers of OTP or other loan schemes, or lottery information, or sometimes calls pretending to be from bank officials. Avoid these numbers as much as possible!ਫਰਜ਼ੀ ਕਾਲ ਅਤੇ ਧੋਖਾਧੜੀ ਸਾਵਧਾਨੀ (Fake Call & Fraud Alert) +08645596175 +08213809451 +[PHONE] +08040293693 +07347013398 +08645585051 +09971469368 +02231282122 +08323820523 +08913868976 +04031324701 +07971646617 +[PHONE] +08645596175 ਇਸ ਨੰਬਰ ਤੋਂ ਵਾਰ-ਵਾਰ ਫਰਜ਼ੀ ਕਾਲਾਂ ਆ ਰਹੀਆਂ ਹਨ ਅਤੇ ਲੋਕਾਂ ਨੂੰ ਲਾਟਰੀ, ਲੋਨ ਜਾਂ ਇਨਾਮ ਦਾ ਝਾਂਸਾ ਦੇ ਕੇ ਜਾਂ ਬੈਂਕ ਅਧਿਕਾਰੀ ਬਣ ਕੇ ਠੱਗਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਿਰਪਾ ਕਰਕੇ ਇਸ ਨੰਬਰ ਤੋਂ ਸੁਚੇਤ ਰਹੋ ਅਤੇ ਆਪਣੀ ਕੋਈ ਵੀ ਨਿੱਜੀ ਜਾਂ ਬੈਂਕ ਜਾਣਕਾਰੀ (OTP ਆਦਿ) ਕਿਸੇ ਨਾਲ ਸਾਂਝੀ ਨਾ ਕਰੋ। ਇਹਨਾਂ ਨੰਬਰਾਂ ਤੋਂ ਮੈਨੂੰ ਖੁਦ ਨੂੰ ਫੋਨ ਆਉਂਦੇ ਰਹੇ ਨੇ ਅਤੇ ਓਟੀਬੀ ਜਾਂ ਕੁਝ ਹੋਰ ਲੋਨ ਦੇਣ ਦੀਆਂ ਸਕੀਮਾਂ ਜਾਂ ਕਿਤੇ ਲਾਟਰੀ ਬਾਰੇ ਜਾਂ ਕਦੇ ਕੋਈ ਬੈਂਕ ਅਧਿਕਾਰੀ ਬਣ ਕੇ ਗੱਲਾਂ ਕਰਦੇ ਰਹੇ ਨੇ ਇਹਨਾਂ ਤੋਂ ਬਚੋ ਜਿੰਨਾ ਬਚ ਹੋ ਸਕਦਾ !